/

Welcome to Government Rajindra College Bathinda

  • ਦਫ਼ਤਰ: ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।
    ਜ਼ਰੂਰੀ ਨੋਟਿਸ   ਮਿਤੀ 28/08/24
             ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 29/08/24 ਦਿਨ ਵੀਰਵਾਰ ਨੂੰ ਸਵੇਰੇ ਸਹੀ 7:30 ਵਜੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਨੈਸ਼ਨਲ ਸਪੋਰਟਸ ਡੇਅ ਮਨਾਇਆ ਜਾ ਰਿਹਾ ਹੈ। 
         ਇਸ ਸਬੰਧੀ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਹੇਠ ਲਿਖੇ ਅਨੁਸਾਰ ਦੌੜਾਂ ਵਿੱਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ:
    200 ਮੀਂ ਦੌੜ ਲੜਕੀਆਂ 
    400 ਮੀ.ਦੌੜ ਲੜਕੇ
    ਵੈਨਿਯੂ: ਕਾਲਜ ਟਰੈਕ
    ਚਾਹਵਾਨ ਵਿਦਿਆਰਥੀ ਸਵੇਰੇ ਸਹੀ 7:30 ਵਜੇ ਆਪਣੀ ਸਪੋਰਟਸ ਕਿੱਟ ਵਿੱਚ ਪਹੁੰਚਣ। 
    ਨੋਟ:   ਸਰੀਰਕ ਸਿੱਖਿਆ ਵਿਸ਼ੇ ਨਾਲ    ਸਬੰਧਿਤ ਅਤੇ ਸਪੋਰਟਸ ਕੋਟੇ ਰਾਹੀਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਭਾਗ ਲੈਣਾ ਅਤਿ ਜ਼ਰੂਰੀ ਹੈ।
    ਬਾ-ਹੁਕਮ
     ਪ੍ਰਿੰਸੀਪਲ
  • PG POL SCI TIME TABLE 2024-25
  • PG HEIS TIME TABLE 2024-25
  • UG HEIS TIME TABLE 2024-25
  • BAHSE TIME TABLE 2024-25
  • Commerce Time Table 2024-25
  • Science Time Table 2024-25
  • Regarding Subject allocation to First Year on 23rd August 2024
  • Regarding Examination Forms for First Year to be filled on 28th August 2024
  • Regarding First Year University Registration Number
Classes for the New session 2024-25 to Start from 7th August 2024 
    • Arts Timetable 2024-25
    • Science Timetable 2024-25
    • HEIS UG Timetable 2024-25
    •  Examination Special Chance Notice
    • Special chance for Qualifying Exams like Drug Abuse

       2024-25 session  Entry classes/ First year admissions all streams UG and PG have started. Apply on  https://admission.punjab.gov.in/index
                                                                                      ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਲਈ ਕੁੱਝ ਜ਼ਰੂਰੀ ਹਦਾਇਤਾਂ:
      1.ਪਾਣੀ ਦੀ ਬੋਤਲ ਨਾਲ ਲੈਕੇ ਆਉਣੀ ਜ਼ਰੂਰੀ ਹੈ।
      2.ਮੋਬਾਈਲ ਫੋਨ/ਕੀਮਤੀ ਸਮਾਨ/ਕੈਸ਼ ਆਦਿ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ ਇਸ ਸਬੰਧੀ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।
      3.ਰੋਲ ਨੰਬਰ ਸਲਿੱਪ ਅਤੇ ਕਾਲਜ ਦਾ ਸ਼ਨਾਖ਼ਤੀ ਕਾਰਡ ਦੋਨੋਂ ਨਾਲ ਲੈਕੇ ਆਉਣੇ ਜ਼ਰੂਰੀ ਹਨ। 
                                  ਬਾ-ਹੁਕਮ 
                                  ਪ੍ਰਿੰਸੀਪਲ

      New Courses Offered

Student Portal: Admissions and Fee Payments

All new and old students may login/apply to avail student centric services.