Second and Final year students of all streams have to apply on college website.
For UG ,PG and Diploma entry level classes or First year admission apply on https://admission.punjab.gov.in
** if any candidate does not receive SMS due to any technical reason, the candidate him/her self will be responsible for this. Therefore it is advisable for the candidates to remain in touch with the admission committee and also remain updated from the college website from time to time.
ਦਾਖਲੇ ਲਈ ਉਮੀਦਵਾਰਾਂ ਨੂੰ SMS ਕਾਲਜ ਵੱਲੋਂ ਭੇਜਿਆ ਜਾਂਦਾ ਹੈ ਪ੍ਰੰਤੂ ਕਿਸੇ ਟੈਕਨੀਕਲ ਕਾਰਨ SMS ਨਾ ਮਿਲਣ ਕਾਰਨ ਗੈਰਹਾਜਰ ਹੋਏ ਉਮੀਦਵਾਰ ਨੂੰ ਸੀਟ ਖਾਲੀ ਨਾ ਹੋਣ ਦੀ ਸੂਰਤ ਵਿਚ ਵਿਚਾਰਿਆ ਨਹੀਂ ਜਾਵੇਗਾ। ਅਜਿਹੇ ਉਮੀਦਵਾਰ ਨੂੰ ਦਾਖਲੇ ਦਾ ਕੋਈ ਹੱਕ ਨਹੀਂ ਹੋਵੇਗਾ। ਇਸ ਲਈ ਉਮੀਦਵਾਰਾਂ ਨੂੰ ਕਾਲਜ ਦੀ ਦਾਖਲਾ ਕਮੇਟੀ ਨਾਲ ਸਮੇ ਸਿਰ ਸਪੰਰਕ ਰੱਖਣ ਅਤੇ ਦਾਖਲੇ ਦਾ ਸ਼ਡਿਉਲ ਵਾਰੇ ਜਾਣਕਾਰੀ ਹੋਣ ਦੀ ਜਿੰਮੇਵਾਰੀ ਵਿਦਿਆਰਥੀ ਦੀ ਅਪਣੀ ਹੋਵੇਗੀ।