ਵਿਸ਼ਿਆਂ ਸਬੰਧੀ ਜਾਣਕਾਰੀ

ਬੀ.ਏ.-1 (ਸਮੈਸਟਰ ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ) ਜਾਂ ਪੰਜਾਬੀ ਮੁਢਲਾ ਗਿਆਨ
2. ਅੰਗਰੇਜ਼ੀ - ਕਮਿਊਨੀਕੇਸ਼ਨ ਸਕਿਲਜ਼(ਲਾਜ਼ਮੀ)
ਉਪਰੋਕਤ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਆਰਟਸ ਦੇ ਵਿਦਿਆਰਥੀਆਂ ਨੂੰ ਤਿੰਨ ਹੋਰ ਵਿਸ਼ੇ ਪੜ੍ਹਨੇ ਹੋਣਗੇ।
  • ਇਹ ਵਿਸ਼ੇ ਮੈਰਿਟ ਦੇ ਆਧਾਰ ਉਤੇ ਹੀ ਵਿਦਿਆਰਥੀ ਵੱਲੋਂ ਭਰੀ ਵਿਸ਼ਿਆਂ ਦੀ ਤਰਜ਼ੀਹ ਅਨੁਸਾਰ ਦਿੱਤੇ ਜਾਣਗੇ।
  • ਵਿਦਿਆਰਥੀ ਨੂੰ ਇੱਕ ਗਰੁੱਪ ਵਿਚੋਂ  ਇੱਕ ਵਿਸ਼ਾ ਦਿਤਾ ਜਾਵੇਗਾ।
  • ਵਿਦਿਆਰਥੀ ਨੂੰ ਵੱਧ ਤੋਂ ਵੱਧ 2 ਪ੍ਰੈਕਟੀਕਲ ਵਾਲੇ ਵਿਸ਼ੇ ਹੀ ਦਿੱਤੇ ਜਾ ਸਕਦੇ ਹਨ।
  • ਗਣਿਤ ਅਤੇ ਰਾਜਨੀਤੀ ਸ਼ਾਸਤਰ ਇਕੱਠੇ ਲੈਣ ਦੀ ਆਗਿਆ ਨਹੀਂ ਹੈ।
  • ਗਣਿਤ ਵਿਸ਼ਾ ਉਹੀ ਵਿਦਿਆਰਥੀ ਲੈ ਸਕਦਾ ਹੈ ਜਿਸ ਨੇ ਬਾਰ੍ਹਵੀਂ ਵਿੱਚੋਂ ਗਣਿਤ ਵਿਸ਼ਾ ਪਾਸ ਕੀਤਾ ਹੋਵੇ। 

ਗਰੁੱਪ(ੳ) ਗਰੁੱਪ(ਅ) ਗਰੁੱਪ (ੲ) ਗਰੁੱਪ (ਸ) ਗਰੁੱਪ (ਹ)
ਅਰਥ ਸ਼ਾਸਤਰ ਇਤਿਹਾਸ ਰਾਜਨੀਤੀ ਸ਼ਾਸਤਰ ਅੰਗਰੇਜ਼ੀ ਸਾਹਿਤ ਜੌਗਰਫੀ(ਪ੍ਰੈਕਟੀਕਲ ਵਿਸ਼ਾ)
ਸਰੀਰਕ ਸਿੱਖਿਆ(ਪ੍ਰੈਕਟੀਕਲ ਵਿਸ਼ਾ) ਗਣਿਤ ਗਣਿਤ ਪੰਜਾਬੀ ਸਾਹਿਤ ਸੰਗੀਤ(ਵੋਕਲ)(ਪ੍ਰੈਕਟੀਕਲ ਵਿਸ਼ਾ)
ਸੰਗੀਤ(ਸਾਜ਼)(ਪ੍ਰੈਕਟੀਕਲ ਵਿਸ਼ਾ) ਮਨੋਵਿਗਿਆਨ(ਪ੍ਰੈਕਟੀਕਲ ਵਿਸ਼ਾ) ਹਿੰਦੀ ਸਾਹਿਤ
ਫਿਲਾਸਫੀ(ਪ੍ਰੈਕਟੀਕਲ ਵਿਸ਼ਾ) ਸੰਸਕ੍ਰਿਤ ਸਾਹਿਤ

ਨੋਟ :
  1. ਸਰੀਰਿਕ ਸਿੱਖਿਆ ਵਿਸ਼ਾ ਸਪੋਰਟਸ ਦੀ ਮੈਰਿਟ ਦੇ ਅਧਾਰ ਤੇ ਦਿੱਤਾ ਜਾਵੇਗਾ ਅਤੇ ਇਸ ਸੰਬੰਧੀ ਇੱਕ ਫਿਜ਼ੀਕਲ ਟੈਸਟ ਹੋਵੇਗਾ ਜੋ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਤਿੰਨ ਮੈਬਰੀ ਕਮੇਟੀ ਕਰੇਗੀ।
  2. ਪੰਜਾਬੀ ਯੂਨੀਵਰਸਿਟੀ ਦੇ ਪਤਰ ਨੰ: 3124-3196, ਕਾਲਜ, ਸ-3, ਮਿਤੀ 18-5-2004 ਅਨੁਸਾਰ ਜੇਕਰ ਯੂਨੀਵਰਸਿਟੀ ਦੇ ਆਦੇਸ਼ਾਂ ਅਨੁਸਾਰ ਵਿਸ਼ਿਆਂ ਵਿਚ ਕੋਈ ਪਰਿਵਰਤਨ ਹੁੰਦਾ ਹੈ ਤਾਂ ਇਸਦੀ ਸੂਚਨਾ ਵਿਦਿਆਰਥੀਆਂ ਨੂੰ ਨੋਟਿਸ ਬੋਰਡ ਰਾਹੀਂ ਕਰ ਦਿੱਤੀ ਜਾਵੇਗੀ।
  3. ਡੀ.ਪੀ.ਆਈ.(ਕਾਲਜਾਂ) ਪੰਜਾਬ ਸਰਕਾਰ ਦੇ ਪੱਤਰ ਨੰ: 9/9-2004 ਕਾ-ਐਜੂ(1) ਮਿਤੀ 24-5-2004 ਦੇ ਆਦੇਸ਼ ਅਨੁਸਾਰ ਜੇਕਰ ਕਾਲਜ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ੇ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਤੋ ਘੱਟ 15 ਹੋਵੇਗੀ ਤਾਂ ਹੀ ਇਸ ਵਿਸ਼ੇ ਨੂੰ ਪੜ੍ਹਾਉਣ ਦੀ ਆਗਿਆ ਦਿੱਤੀ ਜਾਵੇਗੀ।
  4. ਕਿਸੇ ਵਿਦਿਆਰਥੀ ਨੂੰ ਉਹ ਵਿਸ਼ਾ ਪੜ੍ਹਨ ਦੀ ਆਗਿਆ ਨਹੀ ਹੈ ਜੋ ਇਸ ਕਾਲਜ ਵਿੱਚ ਪੜ੍ਹਾਇਆ ਹੀ ਨਹੀ ਜਾਂਦਾ।
  5. ਪੰਜਾਬੀ ਯੂਨੀਵਰਸਿਟੀ ਦੇ ਆਦੇਸ਼ ਅਨੁਸਾਰ (ਉਨ੍ਹਾਂ ਵਿਸ਼ਿਆਂ ਨੂੰ ਛੱਡਕੇ ਜਿਥੇ ਪਹਿਲਾਂ ਹੀ ਵਿਦਿਆਰਥੀਆਂ ਦੀ ਗਿਣਤੀ ਨਿਸ਼ਚਿਤ ਹੈ) ਇਕ ਸੈਕਸ਼ਨ ਵਿਚ ਵੱਧ ਤੋ ਵੱਧ ਵਿਦਿਆਰਥੀਆਂ ਦੀ ਗਿਣਤੀ 80 ਹੋ ਸਕਦੀ ਹੈ।
  6. ਫੈਕਲਟੀ ਮੈਬਰਾਂ ਦੀ ਹੋਂਦ ਨੂੰ ਧਿਆਨ ਵਿੱਚ ਰਖਦੇ ਹੋਏ ਹਰ ਵਿਸ਼ੇ ਵਿੱਚ ਗਿਣਤੀ ਨਿਸ਼ਚਿਤ ਕੀਤੀ ਗਈ ਹੈ। ਵਿਦਿਆਰਥੀ ਵਿਸ਼ਿਆਂ ਦੀ ਚੋਣ ਪਹਿਲਾਂ ਹੀ ਸੋਚ ਸਮਝਕੇ ਤਰਜੀਹ ਅਨੁਸਾਰ ਭਰਨ।

 ਵਿਸ਼ਾ   ਵਿਦਿਆਰਥੀਆਂ ਦੀ ਗਿਣਤੀ
1  ਅਰਥ ਸ਼ਾਸਤਰ  320
2  ਰਾਜਨੀਤੀ ਸ਼ਾਸਤਰ   400
3  ਇਤਿਹਾਸ  400
4  ਗਣਿਤ    140
5  ਮਨੋਵਿਗਿਆਨ  100
6  ਫਿਲਾਸਫੀ  100
7  ਪੰਜਾਬੀ ਸਾਹਿਤ   160
8  ਹਿੰਦੀ ਸਾਹਿਤ   80
9  ਸੰਸਕ੍ਰਿਤ ਸਾਹਿਤ  30
10  ਅੰਗ੍ਰੇਜੀ ਸਾਹਿਤ  80
11  ਭੂਗੋਲ    80
12  ਸਰੀਰਕ ਸਿੱਖਿਆ  160
13  ਸੰਗੀਤ (ਵੋਕਲ)   50
14  ਸੰਗੀਤ (ਸਾਜ਼)   40

ਬੀ.ਏ ਭਾਗ-2 
  • ਬੀ.ਏ ਭਾਗ-2 ਵਿੱਚ ਵਿਦਿਆਰਥੀ ਉਹੀ ਵਿਸ਼ੇ ਪੜ੍ਹਨਗੇ ਜਿਹੜੇ ਉਨ੍ਹਾਂ ਨੇ ਬੀ.ਏ ਭਾਗ-1 ਵਿਚ ਪੜ੍ਹੇ ਹੋਣਗੇ।
  • ਯੂਨੀਵਰਸਿਟੀ ਨਿਯਮਾਂ ਅਨੁਸਾਰ ਬੀ.ਏ ਭਾਗ-2 ਵਿਚ ਵਿਦਿਆਰਥੀ ਬੀ.ਏ ਭਾਗ-1 ਵਿਚੋਂ ਪਾੑਪਤ ਨੰਬਰਾਂ ਦੀ ਮੈਰਿਟ ਦੇ ਅਧਾਰ ਉਤੇ ਵਿਸ਼ਾ ਬਦਲਣ ਦੀ ਅਰਜੀ ਦਾਖਲੇ ਉਪਰੰਤ ਇੱਕ ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ।
  • ਜੇਕਰ ਕੋਈ ਦੂਸਰੇ ਕਾਲਜ ਤੋ ਬੀ.ਏ.,ਭਾਗ-2 ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਵਿਦਿਆਰਥੀ ਕੋਲ ਉਹੀ ਵਿਸ਼ੇ ਹੋਣ ਜੋ ਇਸ ਕਾਲਜ ਵਿੱਚ ਪੜਾਏ ਜਾਂਦੇ ਹਨ।?
ਬੀ.ਏ ਭਾਗ-3
  • ਬੀ.ਏ ਭਾਗ-3 ਵਿੱਚ ਵਿਦਿਆਰਥੀ ਉਹੀ ਵਿਸ਼ੇ ਪੜ੍ਹਨਗੇ ਜਿਹੜੇ ਉਨ੍ਹਾਂ ਨੇ ਬੀ.ਏ ਭਾਗ-2 ਵਿਚ ਪੜ੍ਹੇ ਹੋਣਗੇ।
  • ਬੀ ਏ ਭਾਗ ਤੀਜਾ ਦੇ ਵਿਦਿਆਰਥੀ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਵਿਸ਼ੇ ਬਦਲਣ ਦੀ ਆਗਿਆ ਨਹੀ ਹੈ ।
  • ਜੇਕਰ ਕੋਈ ਦੂਸਰੇ ਕਾਲਜ ਤੋ ਬੀ.ਏ.ਭਾਗ-3 ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਵਿਦਿਆਰਥੀ ਕੋਲ ਉਹੀ ਵਿਸ਼ੇ ਹੋਣ ਜੋ ਇਸ ਕਾਲਜ ਵਿੱਚ ਪੜਾਏ ਜਾਂਦੇ ਹਨ।

ਬੀ.ਐਸ.ਸੀ.ਭਾਗ-1 ਮੈਡੀਕਲ (ਸਮੈਸਟਰ ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ),ਜਾਂ ਪੰਜਾਬੀ ਮੁਢਲਾ ਗਿਆਨ   2. ਬਾਟਨੀ,    3.ਜ਼ੁਆਲੋਜੀ,   4. ਕੈਮਿਸਟਰੀ।

ਬੀ.ਐਸ.ਸੀ.ਭਾਗ-1 ਨਾਨ-ਮੈਡੀਕਲ (ਸਮੈਸਟਰ ਪ੍ਰਨਾਲ਼ੀ)1. ਪੰਜਾਬੀ (ਲਾਜ਼ਮੀ),ਜਾਂ ਪੰਜਾਬੀ ਮੁਢਲਾ ਗਿਆਨ  2. ਹਿਸਾਬ,    3. ਫਿਜ਼ਿਕਸ   4. ਕੈਮਿਸਟਰੀ ਜਾਂ ਕੰਪਿਊਟਰ

ਬੀ.ਐਸ.ਸੀ.ਭਾਗ-2 ਮੈਡੀਕਲ (ਸਮੈਸਟਰ ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ),ਜਾਂ ਪੰਜਾਬੀ ਮੁਢਲਾ ਗਿਆਨ  2. ਅੰਗਰੇਜੀ (ਲਾਜ਼ਮੀ)  3. ਬਾਟਨੀ, 4.ਜ਼ੁਆਲੋਜੀ, 5. ਕੈਮਿਸਟਰੀ।

ਬੀ.ਐਸ.ਸੀ.ਭਾਗ-2 ਨਾਨ-ਮੈਡੀਕਲ(ਸਮੈਸਟਰ  ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ)ਜਾਂ ਪੰਜਾਬੀ ਮੁਢਲਾ ਗਿਆਨ, 2. ਅੰਗਰੇਜੀ (ਲਾਜ਼ਮੀ) 3. ਹਿਸਾਬ, 4. ਫਿਜ਼ਿਕਸ, 5. ਕੈਮਿਸਟਰੀ ਜਾਂ ਕੰਪਿਊਟਰ

ਬੀ.ਐਸ.ਸੀ.ਭਾਗ-3 ਮੈਡੀਕਲ(ਸਮੈਸਟਰ ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ)ਜਾਂ ਪੰਜਾਬੀ ਮੁਢਲਾ ਗਿਆਨ 2. ਬਾਟਨੀ, 3.ਜ਼ੁਆਲੋਜੀ, 4. ਕੈਮਿਸਟਰੀ.

ਬੀ.ਐਸ.ਸੀ.ਭਾਗ-3 ਨਾਨ-ਮੈਡੀਕਲ(ਸਮੈਸਟਰ  ਪ੍ਰਨਾਲ਼ੀ)
1. ਪੰਜਾਬੀ (ਲਾਜ਼ਮੀ)ਜਾਂ ਪੰਜਾਬੀ ਮੁਢਲਾ ਗਿਆਨ   2. ਹਿਸਾਬ, 3. ਫਿਜ਼ਿਕਸ,  4. ਕੈਮਿਸਟਰੀ ਜਾਂ ਕੰਪਿਊਟਰ

ਬੀ.ਕਾਮ ਭਾਗ-ਪਹਿਲਾ(ਸਮੈਸਟਰ ਪ੍ਰਨਾਲ਼ੀ)
1. ਪੰਜਾਬੀ ਜਾਂ ਪੰਜਾਬੀ ਮੁਢਲਾ ਗਿਆਨ
2. ਇੰਗਲਿਸ਼ (ਕਮਿਉਨੀਕੇਸ਼ਨ ਸਕਿਲ)
3. ਬਿਜ਼ਨੈਸ ਮੈਥੇਮੈਟਿਕਸ ਐਂਡ ਸਟੈਟਿਸਟਿਕਸ
4. ਫਾਇਨੈਂਸ਼ਲ ਅਕਾਉਟਿੰਗ
5. ਬਿਜ਼ਨੈਸ ਲਾਅ
6.  ਕੰਪਿਊਟਰ ਐਪਲੀਕੇਸ਼ਨ ਇਨ ਬਿਜਨਸ
7. ਬਿਜ਼ਨੈਸ ਇਕਨੋਮਿਕਸ
ਬੀ.ਕਾਮ ਭਾਗ-ਦੂਜਾ(ਸਮੈਸਟਰ ਪ੍ਰਨਾਲ਼ੀ)
1. ਪੰਜਾਬੀ ਜਾਂ ਪੰਜਾਬੀ ਮੁਢਲਾ ਗਿਆਨ
2. ਇੰਗਲਿਸ਼ (ਕਮਿਉਨੀਕੇਸ਼ਨ ਸਕਿਲ)
3. ਪ੍ਰਿਸੀਪਲਜ਼ ਆਫ ਬਿਜ਼ਨਸ ਮੈਨਜਮੈਂਟ
4. ਕਾਰਪੋਰੇਟ ਅਕਾਉਟਿੰਗ
5. (1) ਕੰਪਨੀ ਲਾਅ (2) ਆਡਿਟਿੰਗ ਪ੍ਰੈਕਟਿਸ
6. ਇਨਕਮ ਟੈਕਸ ਲਾਅ-1
7. ਬਿਜ਼ਨਸ ਮੈਥ
8. ਬਿਜ਼ਨਸ ਇਨਵਾਇਰਨਮੈਂਟ
ਬੀ.ਕਾਮ ਭਾਗ-ਤੀਜਾ(ਸਮੈਸਟਰ  ਪ੍ਰਨਾਲ਼ੀ)
1. ਪੰਜਾਬੀ ਜਾਂ ਪੰਜਾਬੀ ਮੁਢਲਾ ਗਿਆਨ
2. ਫੰਡਾਮੈਂਟਲਜ਼ ਆਫ ਇਟਰੰਪ੍ਰੀਨਿਉਰਸ਼ਿਪ
3. ਮੈਨੇਜਮੈਂਟ ਅਕਾਉਟਿੰਗ
4. ਕੌਸਟ ਅਕਾਉਟਿੰਗ
5. ਫਾਇਨੈਂਸ਼ਲ ਮੈਨੇਜਮੈਂਟ
6. ਇਨਡਾਇਰੈਕਟ ਟੈਕਸਿਜ਼
7. ਈ. ਕਮਰਸ
8. ਗਵਰਨੈਂਸ ਐਥਿਕਸ ਅਤੇ ਸੋਸਲ ਰਿਸਪਾਂਸੀਬੈਲਿਟੀ ਆਫ ਬਿਜਨਸ

ਬੀ.ਐਸਸੀ. ਭਾਗ-ਪਹਿਲਾ (ਅਰਥ ਸ਼ਾਸਤਰ)(ਸਮੈਸਟਰ ਪ੍ਰਨਾਲ਼ੀ)
1. ਇੰਗਲਿਸ਼ ਫਸਟ ਸਮੈਸਟਰ
    ਪੰਜਾਬੀ ਜਾਂ ਪੰਜਾਬੀ ਮੁਢਲਾ ਗਿਆਨ ਸੈਕਿੰਡ ਸਮੈਸਟਰ
2. ਮਾਇਕਰੋ ਇਕਨਾਮਿਕਸ
3. ਮੈਕਰੋ ਇਕਨਾਮਿਕਸ
4. ਮੈਥੇਮੈਟਿਕਸ
5. ਸਟੈਟਿਸਟਿਕਸ
6. ਇਨਫਰਮੇਸ਼ਨ ਟੈਕਨੋਲੋਜੀ (ਇੰਟਰੋਡਕਸ਼ਨ ਟੂ ਵਿੰਡੋਜ਼ ਐਂਡ ਐਮ ਐਸ ਆਫਿਸ)
ਬੀ.ਐਸਸੀ. ਭਾਗ-ਦੂਜਾ (ਅਰਥ ਸ਼ਾਸਤਰ)(ਸਮੈਸਟਰ  ਪ੍ਰਨਾਲ਼ੀ)
1. ਪਬਲਿਕ ਇਕਨੋਮਿਕਸ
2. ਮੈਥੇਮੈਟਿਕਸ
3. ਸਟੈਟਿਸਟਿਕਸ/ਇੰਡਸਟਰੀਅਲ ਔਰਗੇਨਾਇਜੇਸ਼ਨ
4. ਮਨੀ ਐਂਡ ਬੈਕਿੰਗ/ਇਕਨੋਮਿਕਸ ਆਫ ਲੇਬਰ
5. ਇੰਟਰਨੈਸ਼ਨਲ ਇਕਨੋਮਿਕਸ/ਇਕਨੋਮਿਕਸ ਆਫ ਐਗਰੀਕਲਚਰ
6. ਕੰਪਿਊਟਰ ਪ੍ਰੋਗਰਾਮਿੰਗ ਇਨ ਸੀ/ਇਨਟਰੋਡਕਸ਼ਨ ਟੂ ਇਨਫਰਮੇਸ਼ਨ ਸਿਸਟਮ
ਬੀ.ਐਸਸੀ. ਭਾਗ-ਤੀਜਾ (ਅਰਥ ਸ਼ਾਸਤਰ)(ਸਮੈਸਟਰ  ਪ੍ਰਨਾਲ਼ੀ)
1. ਮੈਥੇਮੈਟਿਕਸ
2. ਰਿਜ਼ਨਲ ਇਕਨੋਮਿਕਸ/ਪੰਜਾਬੀ ਇਕੋਨੋਮੀ
3. ਡਿਵਲਪਮੈਂਟ ਇਕਨੋਮਿਕਸ
4. ਇਨਵਾਇਰਮੈਂਟ ਇਕਨੋਮਿਕਸ/ਕਰੰਟ ਇਸ਼ੂਸ ਇਨ ਗਲੋਬਲ ਇਕੋਨੋਮੀ
5. ਕੰਪੇਰੇਟਿਵ ਇਕਨੋਮਿਕਸ ਸਿਸਟਮ/ਬਿਜ਼ਨਸ  ਫਾਇਨੈਂਸ ਇਨ ਇੰਡਿਆ
6. ਇਕਨੋਮਿਕ ਹਿਸਟਰੀ ਆਫ ਇੰਡਿਆ/ਕਰੰਟ ਇਸ਼ੂਜ਼ ਇਨ ਇੰਡੀਅਨ ਇਕੋਨੋਮੀ

This document was last modified on: 19-06-2014