Notice Board

REGARDING RURAL AREA ADMISSION IN BA I, B.COM I SESSION 2021-22

ਸਰਕਾਰੀ ਰਾਜਿੰਦਰਾ ਕਾਲਜ,ਬਠਿੰਡਾ ਵਿੱਚ ਬੀ.ਏ , ਬੀ. ਕਾਮ ਭਾਗ ਪਹਿਲਾ ਵਿੱਚ ਰੂਰਲ  ਕੈਟੇਗਰੀ ਵਾਲੇ ਵਿਦਿਆਰਥੀਆਂ ਦਾ ਦਾਖਲਾ ਮਿਤੀ 21.09.21 ਨੂੰ ਸਵੇਰੇ 9:00 ਵਜੇ ਕੀਤਾ ਜਾਵੇਗਾ।
ਵਿਦਿਆਰਥੀ ਆਪਣੇ ਰੂਰਲ ਏਰੀਆ ਵਾਲਾ ਸਰਟੀਫਿਕੇਟ(ਨੱਥੀ ਪ੍ਰਫਾਰਮੇ ਅਨੁਸਾਰ ਪੂਰਾ ਕਰਕੇ ) ਅਤੇ ਇਸਦੀ ਫੋਟੋ ਕਾਪੀ ਨਾਲ ਲੈਕੇ ਆਉਣ।
ਰੂਰਲ  ਕੈਟਾਗਿਰੀ ਦੇ ਜਿਹੜੇ ਐਸ.ਸੀ ਵਿਦਿਆਰਥੀ ਫੀਸ ਮੁਆਫੀ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਪਣੇ ਇੰਨਕਮ ਸਰਟੀਫਿਕੇਟ( ਮਿਤੀ 01.04.21ਤੋਂ ਬਾਅਦ ਦਾ ਬਣਿਆ ਹੋਵੇ/ਜਾਂ 
ਇਸਦੀ ਐਪਲਾਈ ਕਰਨ ਦੀ ਰਸੀਦ) ਨਾਲ ਲੈਕੇ ਆਉਣ ਨਹੀਂ ਤਾਂ ਪੂਰੀ ਫੀਸ ਭਰਨੀ ਹੋਵੇਗੀ।
ਨੋਟ:  ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਫੀਸ ਉਸੇ ਦਿਨ ਭਰਨੀ ਲਾਜ਼ਮੀ ਹੈ।

ਰੂਰਲ ਏਰੀਆ ਸਰਟੀਫਿਕੇਟ ਡਾਊਨਲੋਡ ਕਰਨ ਦਾ ਲਿੰਕ :

https://grcb.ac.in/Downloads/Rural_Area_Education_Certificate.pdf

POSTED ON 20/09/2021


LINK TO ADD COURSE OR COLLEGE FOR FIRST YEAR ADMISSION SESSION 2021-22

Kindly fill this form for unlock request regarding Updation of College/course preference only 


Note - Requests received till 12 PM (Noon) everyday will be unlocked and will be considered in waiting list for next day. 


Google Form link - https://forms.gle/VcgmD8CAAQoV64Q7A










Visit this space regularly for latest updates and news

This document was last modified on: 20-09-2021