ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਸਥਾਪਨਾ 22 ਦਸੰਬਰ 2005 ਨੂੰ 1860 ਦੇ ਸੁਸਾਇਟੀ ਰਜਿਸਟਰੇਸ਼ਨ ਐਕਟ 21 ਦੇ ਅਧੀਨ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਇਨਫਰਮੇਸ਼ਨ ਤੇ ਕਮਨੀਕੇਸ਼ਨ ਟੈਕਨਾਲੋਜੀ ਅਤੇ ਸਬੰਧਤ ਖੇਤਰ ਦੇ ਵਿਸ਼ਿਆ ਦੀ ਜਾਣਕਾਰੀ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਟੈਕਨੀਕਲ ਖੇਤਰ ਵਿੱਚ ਮਾਹਰ ਕਰਨਾ ਹੈ।