ਮੁੱਖ ਪੰਨਾ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥

ਚੰਡੀ ਚਰਿਤ੍ਰ - ਗੁਰੂ ਗੋਬਿੰਦ ਸਿੰਘ ਜੀ ।


ਬੱਸ ਪਾਸ ਲਈ ਅਰਜ਼ੀ download ਕਰਨ ਲਈ ਇੱਥੇ ਕਲਿੱਕ ਕਰੋ।

ਨੋਟਿਸ
ਦਫਤਰ, ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।

  ਪੱਤਰ ਨੰ: ੫੩੦                                                                                                            ਮਿਤੀ: ੦੭/੦੮/੨੦੧੭
  ਵਿਦਿਆਰਥੀਆਂ ਦੇ ਹਰ ਵਿਸ਼ੇ ਦੀ ਇੰਨਟਰਨਲ ਅਸੈਸਮੈਂਟ ਹੇਠ ਲਿਖੇ ਅਧਾਰ ਤੇ ਤਿਆਰ ਕੀਤੀ ਜਾਣੀ ਹੈ:-

  Average of two Tests

  40% of Internal Assessment Marks

  Assignment

  40% of Internal Assessment Marks

  Attendance

  20% of Internal Assessment Marks

  • ਹਰ ਵਿਸ਼ੇ ਦਾ ਪਹਿਲਾ ਟੈਸਟ ਸਤੰਬਰ ੨੦੧੭ ਦੇ ਤੀਜੇ ਅਤੇ ਚੌਥੇ ਹਫਤੇ 'ਚ ਲਿਆ ਜਾਵੇਗਾ।

  • ਹਰ ਵਿਸ਼ੇ ਦਾ ਦੂਜਾ ਟੈਸਟ ਨਵੰਬਰ ੨੦੧੭ ਦੇ ਪਹਿਲੇ ਅਤੇ ਦੂਜੇ ਹਫਤੇ 'ਚ ਲਿਆ ਜਾਵੇਗਾ।

  ਵਿਦਿਆਰਥੀ ਕਲਾਸਾਂ 'ਚ ਆਪਣੀ ਹਾਜ਼ਰੀ ਯਕੀਨੀ ਬਨਾਉਣ ਕਿਉਂਕਿ ਉਹਨਾਂ ਦੀਆਂ ਹਾਜ਼ਰੀਆਂ ਦੇ ਅੰਕ ਵੀ ਉਹਨਾਂ ਦੀ ਇੰਨਟਰਨਲ ਅਸੈਸਮੈਂਟ 'ਚ ਗਿਣੇ ਜਾਣੇ ਹਨ।