ਪੜ੍ਹਾਏ ਜਾਣ ਵਾਲੇ ਕੋਰਸ

ਰੈਗੂਲਰ ਕੋਰਸ: ਸੀਟਾਂ ਦੀ ਗਿਣਤੀ
1.  ਐਮ.ਏ. (ਰਾਜਨੀਤੀ ਸ਼ਾਸਤਰ) ਦੋ ਸਾਲਾ ਕੋਰਸ (ਸਮੈਸਟਰ ਸਿਸਟਮ) 
40
2.  ਬੀ.ਏ. ਆਨਰਜ ਸਕੂਲ ਇਨ  ਇਕਨਾਮਿਕਸ ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
40
3.  ਬੀ.ਐਸ.ਸੀ. (ਮੈਡੀਕਲ) ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
100
4.  ਬੀ.ਐਸ.ਸੀ. (ਨਾਨ-ਮੈਡੀਕਲ) ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
120
5.  ਬੀ.ਕਾਮ. ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
120
6.  ਬੀ.ਏ. ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
720
ਹਾਇਰ ਐਜੁਕੇਸ਼ਨ ਇੰਸਟੀਚਿਊਟ ਸੋਸਾਇਟੀ ਅਧੀਨ (ਸਵੈ-ਨਿਰਭਰਤਾ) ਕੋਰਸ:
1.  ਬੀ.ਸੀ.ਏ. ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
80
2.  ਬੀ.ਬੀ.ਏ. ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
50
3.  ਬੀ. ਐਸਸੀ.(ਬਾਇਓਟੈਕ) ਤਿੰਨ ਸਾਲਾ ਕੋਰਸ (ਸਮੈਸਟਰ ਸਿਸਟਮ)
40
4. ਅੇੈਮ.ਅੇੈਸਸੀ. ਭਾਗ-1(Physics) (ਸਮੈਸਟਰ ਸਿਸਟਮ)
30
5. ਅੇੈਮ.ਅੇੈਸਸੀ. ਭਾਗ-1(Mathematics)(ਸਮੈਸਟਰ ਸਿਸਟਮ)
30
6. ਐਮ.ਏ. ਭਾਗ-1(ਫਿਲੌਸਫੀ)(ਸਮੈਸਟਰ ਸਿਸਟਮ)
30
7. ਐਮ.ਏ. ਭਾਗ-1(ਹਿਸਟਰੀ)(ਸਮੈਸਟਰ ਸਿਸਟਮ)
30
8. Diploma in Food and Beverage Services(1.5 years)
30
9. Diploma in Food Production (1.5 years)
30

ਨੋਟ: ਸਾਰੇ ਕੋਰਸਾਂ ਵਿਚ ਉਪਰੋਕਤ ਦਿੱਤੀ ਸੀਟਾਂ ਦੀ ਗਿਣਤੀ ਤੋਂ ਇਲਾਵਾ 10 ਪ੍ਰਤੀਸ਼ਤ ਵਾਧੂ ਸੀਟਾਂ ਪੇਂਡੂ ਵਿਦਿਆਰਥੀਆਂ ਲਈ ਰਾਖਵੀਆਂ ਹਨ।

This document was last modified on: 29-Jun-2017