ਕਾਲਜ ਅਕਾਦਮਿਕ ਕਲੰਡਰ


1  ਗਰਮੀਆਂ ਦੀਆਂ ਛੁੱਟੀਆਂ  30-05-2017  ਤੋਂ  06-07-2017
2  1,3,5 ਸਮੈਸਟਰ ਦੀ ਪੜਾਈ  15-07-2017 ਤੋਂ  18-11-2017
3  ਪੀ.ਟੀ.ਏ. ਜਨਰਲ ਹਾਉਸ ਦੀ ਮੀਟਿੰਗ   3-07-2017 (1.00 ਵਜੇ ਬਾਅਦ ਦੁਪਹਿਰ)
4  ਪੀ.ਟੀ.ਏ. ਕਾਰਜਕਾਰਣੀ ਦੀ  ਮੀਟਿੰਗ  ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ
5  ਪਹਿਲਾ ਯੂਨਿਟ ਟੈਸਟ   ਸਤੰਬਰ 2017 ਦੇ ਦੂਜੇ ਹਫਤੇ 
6  ਪ੍ਰਤਿਭਾ ਖੋਜ ਮੁਕਾਬਲੇ  ਸਤੰਬਰ 2017
7  ਸੈਮੀਨਾਰ/ਲੈਕਚਰ/ਕਵਿਜ਼  ਸਤੰਬਰ ਤੋਂ ਨਵੰਬਰ 2017
8  ਖੂਨਦਾਨ ਕੈਂਪ  ਅਕਤੂਬਰ 2017 ਦੇ ਪਹਿਲੇ/ਦੂਜੇ ਹਫਤੇ
9  ਦੂਜਾ ਯੂਨਿਟ ਟੈਸਟ  ਅਕਤੂਬਰ 2017 ਦੇ ਤੀਜੇ ਹਫਤੇ
10  1,3,5 ਸਮੈਸਟਰ ਦੇ ਇਮਤਿਹਾਨ   26-11-2017
11  ਸਰਦੀਆਂ ਦੀਆਂ ਛੁੱਟੀਆਂ  26-12-2017 ਤੋਂ  06-01-2018
12  2,4,6 ਸਮੈਸਟਰ ਦੀ ਪੜਾਈ  07-01-2018  ਤੋਂ  30-04-2018
13  ਤੀਜਾ ਯੂਨਿਟ ਟੈਸਟ  ਫਰਵਰੀ 2018 ਦੇ ਪਹਿਲੇ ਹਫਤੇ
14  ਐਨ.ਐਸ.ਐਸ. ਦਾ 10 ਰੋਜਾ ਕੈਂਪ  ਸਰਦੀਆਂ/ਗਰਮੀਆਂ ਦੀਆਂ ਛੁੱਟੀਆਂ ਦੌਰਾਨ
15  ਵਿੱਦਿਅਕ ਟੂਰ  ਪੱਤਝੜ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ
16  ਖੇਡ ਸਮਾਰੋਹ  ਫਰਵਰੀ 2018
17  ਸਲਾਨਾ ਇਨਾਮ ਵੰਡ ਸਮਾਰੋਹ  ਫਰਵਰੀ 2018 ਦੇ ਅਖੀਰਲੇ ਹਫਤੇ
18  ਸਮੈਸਟਰ ਪ੍ਰੀਖਿਆ ਦੀ ਤਿਆਰੀ ਲਈ ਛੁੱਟੀਆਂ  ਇਮਤਿਹਾਨਾਂ ਤੋਂ 2 ਹਫਤੇ ਪਹਿਲਾਂ
19  2,4,6 ਸਮੈਸਟਰ ਦੇ ਇਮਤਿਹਾਨ  13 ਮਈ 2018
20  ਐਨ.ਸੀ.ਸੀ. ਕੈਂਪ   20 ਪੰਜਾਬ ਬਟਾਲੀਅਨ (ਐਨ ਸੀ ਸੀ) ਬਠਿੰਡਾ ਦੀਆਂ ਹਦਾਇਤਾਂ ਅਨੁਸਾਰ

This document was last modified on: 02-Jun-2017