ਦਾਖਲੇ ਸਬੰਧੀ ਜਰੂਰੀ
ਨੋਟਿਸ
ਰੂਰਲ ਏਰੀਆ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਪ੍ਰਫੋਰਮੇ ਉਪਰ ਹੀ ਬਣਵਾਇਆ ਜਾਵੇ। ਇਸ ਦਾ
ਨਮੂਨਾ ਕਾਲਜ
ਦੀ ਵੈਬਸਾਈਟ ਤੋਂ Download Tab ਵਿੱਚ ਹੈ।
ਅੰਡਰ-ਗ੍ਰੈਜੂਏਟ
(ਐਂਟਰੀ ਕਲਾਸ) 01.08.2020 ਤੋਂ 25.08.2020 ਤੱਕ (ਬਿਨਾਂ ਲੇਟ ਫੀਸ)
ਨੋਟ:-
●ਪ੍ਰਮੋਟ ਕੀਤੇ
ਵਿਦਿਆਰਥੀਆਂ ਦਾ ਅਗਲੇ ਸਮੈਸਟਰ/ ਕਲਾਸ ਵਿੱਚ ਦਾਖਲਾ ਆਰਜੀ ਹੋਵੇਗਾ।
●ਪ੍ਰਮੋਟ ਕੀਤੇ
ਗਏ ਵਿਦਿਆਰਥੀਆਂ ਦੀ ਦਾਖਲਾ ਫੀਸ ਮਿਤੀ 19-08-2020 ਤੱਕ ਭਰੀ ਜਾ ਸਕਦੀ ਹੈ।
●ਜੇਕਰ ਕਿਸੇ ਵੀ ਸਮੇਂ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤਾ ਵਿਦਿਆਰਥੀ ਆਯੋਗ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਮੋਸ਼ਨ
ਆਪਣੇ ਆਪ ਕੈਂਸਲ
ਹੋ ਜਾਵੇਗੀ
