Job openings at Govt. Rajindra College Bathinda

Advertisement in "The Tribune"  and  "Punjabi Ajit" Dated 06 Sept. 2017ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।

ਪੀ.ਟੀ.ਏ ਅਧੀਨ ਟੀਚਿੰਗ ਪੋਸਟਾਂ ਦੀ ਇੰਟਰਵਿਊ ਪ੍ਰਿੰਸੀਪਲ ਦਫਤਰ ਵਿਖੇ ਹੇਠ ਲਿਖੇ ਅਨੁਸਾਰ ਹੋਣੀ ਨਿਸ਼ਚਿਤ ਹੋਈ ਹੈ। ਉਮੀਦਵਾਰ ਆਪਣੇ ਨਾਲ 2 ਫੋਟੋਆਂ ਅਤੇ ਦਸਤਾਵੇਜ਼ ਲੈ ਕੇ ਆਉਣਾ ਯਕੀਨੀ ਬਣਾਉਣ।
ਮਿਤੀ: 19-08-2017 --- ਇੰਗਲਿਸ਼- 9 ਵਜੇ ਸਵੇਰੇ, ਫਿਜਿਕਸ- 12:30 ਵਜੇ ਦੁਪਿਹਰੇ, ਫਿਲਾਸਫੀ- 12:30 ਵਜੇ ਦੁਪਿਹਰੇ,  
ਮਿਤੀ: 21-08-2017 (ਕੈਮਿਸਟਰੀ- 9 ਵਜੇ ਸਵੇਰੇ, ਇਕਨਾਮਿਕਸ- 12:30 ਵਜੇ ਦੁਪਿਹਰੇ)
ਮਿਤੀ: 23-08-2017 --- (ਹਿਸਾਬ- 9 ਵਜੇ ਸਵੇਰੇ, ਹਿਸਟਰੀ- 12:30 ਵਜੇ ਦੁਪਿਹਰੇ, ਸੰਸਕ੍ਰਿਤ-ਕਮ-ਹਿੰਦੀ - 12:30 ਵਜੇ ਦੁਪਿਹਰੇ) 


This document was last modified on: 06-Sep-2017